Punjab

ਦੁਨੀਆ ਦੇ ਸਭ ਤੋਂ ਵੱਡੇ ਏਅਰਪੋਰਟ ਦੀਆਂ ਜਾਣੋ ਖਾਸ ਗੱਲਾਂPunjabkesari TV

5 years ago

ਇਸਤਾਂਬੁੱਲ ਦਾ ਏਅਰਪੋਰਟ.....ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ... ਜੀ ਹਾਂ, ਸਭ ਤੋਂ ਵੱਡਾ ਹਵਾਈ ਅੱਡਾ..ਏਨਾ ਵੱਡਾ ਕਿ ਸੰਸਾਰ 'ਚ ਤੁਰਕੀ ਦੀ ਬਹਿਜਾ-ਬਹਿਜਾ ਕਰਵਾ ਦੇਵੇਗਾ... ਤੁਰਕੀ ਦੇ ਗਣਤੰਤਰ ਦਿਵਸ ਯਾਨੀ ਕਿ 29 ਅਕਤੂਬਰ ਨੂੰ ਇਹ ਹਵਾਈ ਅੱਡਾ ਜਨਤਾ ਦੇ ਸਪੁਰਦ ਕਰ ਦਿੱਤਾ ਗਿਆ.. ਤੁਰਕੀ ਦੇ ਰਾਸ਼ਟਰਪਤੀ ਰੇਚਪ ਤੇਯਪ ਏਦ੍ਰੋਗਾਨ ਨੇ ਸੋਮਵਾਰ ਨੂੰ ਇਸ ਨਵੇਂ ਤੇ ਵਿਸ਼ਾਲ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ.... ਤੁਰਕੀ ਨੇ ਦਾਅਵਾ ਕੀਤਾ ਐ ਕਿ ਇਹ ਏਅਰਪੋਰਟ ਦੁਨੀਆ ਦਾ ਸਭਤੋਂ ਵੱਡਾ ਹਵਾਈ ਅੱਡਾ  ਐ... 19 ਹਜ਼ਾਰ ਏਕੜ 'ਚ ਫੈਲਿਆ ਇਹ ਏਅਰਪੋਰਟ ਸਾਰੀਆਂ ਸਹੂਲਤਾਂ ਨਾਲ ਲੈਸ ਐ , ਜੋ ਦੁਨੀਆ 'ਚ ਤੁਰਕੀ ਦਾ ਸਿਰ ਤਾਂ ਉੱਚਾ ਕਰੇਗਾ ਹੀ ..ਨਾਲ ਹੀ ਨਾਲ ਵਿਕਾਸ ਦੀ ਇਕ ਉਦਾਹਰਨ ਵੀ ਪੇਸ਼ ਕਰੇਗਾ....
 

NEXT VIDEOS