Punjab

ਚੋਰਾਂ ਦੀ ਫੁਰਤੀ, 40 ਮਿੰਟਾਂ 'ਚ ਲੁੱਟੇ ਦੋ ਸ਼ਰਾਬ ਦੇ ਠੇਕੇPunjabkesari TV

5 years ago

ਰੋਪੜ 'ਚ ਦੋ ਵੱਖ ਵੱਖ ਸ਼ਰਾਬ ਠੇਕਿਆਂ ਨੂੰ ਨਿਸ਼ਾਨਾਂ ਬਣਾ ਕੇ ਚੋਰ ਲੱਖਾਂ ਦੀ ਚੋਰੀ ਕਰਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਚੋਰਾਂ ਨੇ ਪਹਿਲਾਂ ਪਥਰੇੜੀ ਜੱਟਾਂ ਦੇ ਠੇਕੇ 'ਤੇ ਜਾ ਕੇ ਸੇਲਜ਼ਮੈਨ ਦੇ ਸਿਰ ਤੇ ਰਿਵਾਲਰ ਤਾਨ ਗੱਲੇ 'ਚ ਪਏ 37 ਹਜ਼ਾਰ ਰੁਪਏ ਲੁੱਟ ਲਏ, ਪਹਿਲੀ ਵਾਰਦਾਤ ਤੋਂ ਕਰੀਬ 40 ਮਿੰਟ ਬਾਅਦ ਹੀ ਚੋਰਾਂ ਨੇ ਸੰਧੂਆਂ ਰੋਡ ਤੇ ਸਥਿਤ ਠੇਕੇ ਨੂੰ ਅਗਲਾ ਨਿਸ਼ਾਨਾ ਬਣਾਇਆ ਤੇ 80 ਹਜ਼ਾਰ ਦੀ ਨਗਦੀ ਲੁੱਟ ਰਫੂ ਚੱਕਰ ਹੋ ਗਏ

NEXT VIDEOS