Punjab

ਗੁੰਡੇ ਲੈ ਕੇ ਆਈ doughter-in-law, ਵੇਖੋ ਕਿਵੇਂ ਚਾੜ੍ਹਿਆ ਸਹੁਰਿਆਂ ਨੂੰ ਕੁਟਾਪਾPunjabkesari TV

5 years ago

 

ਕੁੱਟਮਾਰ ਦੀ ਵੀਡੀਓ ਫਾਜ਼ਿਲਕਾ ਦੇ ਪਿੰਡ ਅਮਰਪੁਰਾ ਦੀ ਐ, ਜਿਥੇ ਇਕ ਨੂੰਹ ਨੇ ਕੁਝ ਹਥਿਆਰਬੰਦ ਵਿਅਕਤੀਆਂ ਨਾਲ ਮਿਲ ਕੇ ਸਹੁਰੇ ਪਰਿਵਾਰ 'ਤੇ ਹਮਲਾ ਕਰ ਦਿੱਤਾ... ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ... ਤਸਵੀਰਾਂ 'ਚ ਵੇਖ ਸਕਦੇ ਹੋ ਕਿਵੇਂ ਪਹਿਲਾਂ ਸੁਨੀਤਾ ਨਾਂ ਦਾ ਇਹ ਔਰਤ ਘਰ 'ਚ ਦਾਖਲ ਹੁੰਦੀ ਐ ਤੇ ਫਿਰ ਉਸਦੇ ਮਗਰ ਹੱਥਾਂ 'ਚ ਡਾਂਗਾਂ ਫੜੀ ਕੁਝ ਨੌਜਵਾਨ ਆ ਧਮਕਦੇ ਨੇ.

NEXT VIDEOS