Amritsar Bulletin

ਕੈਪਟਨ ਸਰਕਾਰ 'ਤੇ ਬੀਜੇਪੀ ਦੇ ਤਾਬੜਤੋੜ ਹਮਲੇPunjabkesari TV

5 years ago

ਸੂਬਾ ਸਰਕਾਰ ਖਿਲਾਫ ਬੀਜੇਪੀ ਵੱਲੋਂ ਪੈਦਲ ਯਾਤਰਾ ਕੱਢੀ ਜਾ ਰਹੀ ਹੈ...ਜਿਥੇ ਸ਼ਵੇਤ ਮਲਿਕ ਹਰ ਮਾਮਲੇ 'ਤੇ ਕਾਂਗਰਸ ਨੂੰ ਘੇਰਦੇ ਨਜ਼ਰ ਆਏ...ਚਾਹੇ ਚੋਣ ਵਾਅਦੇ ਹੋਣ ਜਾਂ ਰੇਲ ਹਾਦਸਾ ਤੇ ਜਾਂ ਹੋਵੇ ਮੀਟੂ ਵਿਵਾਦ 'ਚ ਫਸੇ ਮੰਤਰੀ ਚੰਨੀ ਦਾ ਮਾਮਲਾ...ਸ਼ਵੇਤ ਮਲਿਕ ਨੇ ਕੈਪਟਨ ਸਰਕਾਰ ਇਨਾਂ ਸਾਰੇ ਮਾਮਲਿਆਂ 'ਤੇ ਜਵਾਬ ਮੰਗਿਆ ਹੈ..ਕੈਪਟਨ ਸਰਕਾਰ ਨੂੰ ਕੀ ਕਹਿ ਰਹੇ ਨੇ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਜ਼ਰਾ  ਤੁਸੀਂ ਵੀ ਸੁਣ ਲਓ..