Punjab

Wife ਤੋਂ ਤੰਗ Husband ਨੇ ਕੀਤੀ suicidePunjabkesari TV

5 years ago


ਬਰਨਾਲਾ ਦੇ ਪਿੰਡ ਪੰਡੋਰੀ 'ਚ ਪਤਨੀ ਤੋਂ ਪ੍ਰੇਸ਼ਾਨ ਧਰਮਪਾਲ ਨਾਂ ਦੇ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ...ਪਰਿਵਾਰ ਮੁਤਾਬਕ ਕਰੀਬ 6 ਸਾਲ ਪਹਿਲਾਂ ਧਰਮਪਾਲ ਦਾ ਵਿਆਹ ਹੋਇਆ ਸੀ ...ਪਰ ਦੋਵਾਂ ਜੀਆਂ 'ਚ ਅਕਸਰ ਕਲੇਸ਼ ਹੀ ਰਹਿੰਦਾ ਸੀ...ਇਸ ਕਲੇਸ਼ ਦੇ ਚੱਲਦਿਆਂ ਧਰਮਪਾਲ ਨੇ ਆਪਣੇ ਭਰਾ ਦੀ ਲਾਇਸੰਸੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ... 
 

NEXT VIDEOS