Punjab

ਵਾਟਰ ਵਰਕਸ 'ਚ ਮੱਛੀਆਂ ਮਰਨ ਪਿੱਛੋਂ ਜਾਗਿਆ ਪ੍ਰਸ਼ਾਸਨ, ਪਾਣੀ ਦੇ ਭਰੇ ਸੈਂਪਲPunjabkesari TV

5 years ago

ਅਬੋਹਰ ਦੇ ਪਿੰਡ ਭਾਗਸਰ ਦੇ ਵਾਟਰ ਵਰਕਸ 'ਚ ਮੱਛੀਆਂ ਮਰਨ ਦੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆ ਗਿਆ ਐ... ਇਸਤੋਂ ਪਹਿਲਾਂ ਕਿ ਇਸ ਪਾਣੀ ਨਾਲ ਲੋਕਾਂ ਨੂੰ ਕੋਈ ਨੁਕਸਾਨ ਪਹੁੰਚੇ, ਪ੍ਰਸ਼ਾਸਨ ਨੇ ਪਾਣੀ ਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ...ਘਰਾਂ ਤੇ ਵਾਟਰ ਵਰਕਸਰ ਦੇ ਪਾਣੀ ਦੇ ਸੈਂਪਲ ਭਰੇ ਗਏ ... ਐੱਸ. ਡੀ. ਐੱਮ. ਮੁਤਾਬਕ ਜਾਂਚ ਦੌਰਾਨ ਘਰਾਂ ਨੂੰ ਸਪਲਾਈ ਹੋ ਰਿਹਾ ਪਾਣੀ ਸਾਫ ਪਾਇਆ ਗਿਆ ਐ ...ਹਾਲਾਂਕਿ ਮੱਛੀਆਂ ਦੇ ਮਰਨ ਦਾ ਕਾਰਣ ਅਜੇ ਤੱਕ ਪਤਾ ਨਹੀਂ ਲੱਗ ਸਕਿਆ... 

NEXT VIDEOS