Punjab

ਦੇਖੋ, ਆੜਤੀਏ ਦਾ ਕਾਰਨਾਮਾ, ਵੇਅਰ ਹਾਊਸ ਦੀ ਉਡਾਈ ਨੀਂਦPunjabkesari TV

5 years ago

ਫਰੀਦਕੋਟ 'ਚ ਇਕ ਆੜਤੀਏ ਵੱਲੋਂ ਪੰਜਾਬ ਵੇਅਰ ਹਾਊਸ ਨੂੰ ਕਰੋੜਾਂ ਦਾ ਚੂਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਐ...ਦਰਅਸਲ ਫਰੀਦਕੋਟ ਦੀ ਅਨਾਜ ਮੰਡੀ 'ਚ ਆਰ.ਜੀ. ਟਰੇਡਿੰਗ ਨਾਂ ਦੀ ਨਵੀਂ ਖੁੱਲੀ ਕੰਪਨੀ ਰਾਹੀਂ ਵੇਅਰ ਹਾਊਸ ਨੇ 1 ਕਰੋੜ 57 ਲੱਖ ਦੀ ਕਣਕ ਖਰੀਦੀ ਸੀ, ਪਰ ਜਦੋਂ ਵੇਅਰ ਹਾਊਸ ਨੇ ਮੰਡੀ 'ਚ ਜਾ ਕੇ ਦੇਖਿਆ ਤਾਂ ਉਥੇ ਨਾ ਕਣਕ ਸੀ ਤੇ ਨਾ ਹੀ ਆੜਤੀਆ ।