Punjab

12ਵੀਂ ਦੇ ਵੋਕੇਸ਼ਨਲ ਗਰੁਪ 'ਚ ਨਾਭੇ ਦੀ ਧੀ ਨੇ ਮਾਰੀ ਬਾਜ਼ੀPunjabkesari TV

5 years ago

ਕਹਿੰਦੇ ਨੇ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ। ਨਾਭਾ ਦੀ ਰਹਿਣ ਵਾਲੀ ਸੰਦੀਪ ਕੌਰ ਨੇ ਇਨਾਂ੍ਹ ਸ਼ਬਦਾਂ ਨੂੰ ਸਾਰਥਕ ਕੀਤਾ ਹੈ। ਜਿਸਨੇ 12ਵੀਂ ਜਮਾਤ ਦੇ ਵੋਕੇਸ਼ਨਲ ਗਰੁਪ 'ਚ 97.3 ਪ੍ਰਤੀਸ਼ਤ ਅੰਕਾਂ ਨਾਲ ਪੰਜਾਬ ਭਰ 'ਚ ਪਹਿਲਾਂ ਸਥਾਨ ਹਾਸਲ ਕਰਕੇ ਨਾ ਸਿਰਫ ਆਪਣੇ ਮਾਂ-ਬਾਪ ਅਤੇ ਸਕੂਲ ਬਲਕਿ ਨਾਭੇ ਦਾ ਨਾਂਅ ਵੀ ਰੋਸ਼ਨ ਕੀਤਾ ਹੈ। ਆਰਥਿਕ ਤੰਗੀ ਅਤੇ ਸਿਰ ਤੋਂ ਪਿਤਾ ਦਾ ਸਾਇਆ ਉਠਣ ਤੋਂ ਬਾਅਦ ਵੀ ਸੰਦੀਪ ਨੇ ਹਾਰ ਨਹੀਂ ਮੰਨੀ ਅਤੇ ਦਿਨ-ਰਾਤ ਮਹਿਨਤ ਕਰ ਇਹ ਮੁਕਾਮ ਹਾਸਲ ਕੀਤਾ। ਸੰਦੀਪ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਸਿਰ ਬੰਨਿਆ। 

NEXT VIDEOS