Punjab

ਪਹਿਲਾਂ MP, ਫਿਰ MLA ਤੇ ਹੁਣ Minister ਬਨਣਗੇ ਵਿਜੇਂਦਰ ਸਿੰਗਲਾPunjabkesari TV

5 years ago

2002 ਤੋਂ ਯੂਥ ਕਾਂਗਰਸ ਨੇਤਾ ਦੇ ਤੌਰ 'ਤੇ ਰਾਜਨੀਤੀ 'ਚ ਕਦਮ ਰੱਖਣ ਵਾਲੇ ਵਿਜੇਂਦਰ ਸਿੰਗਲਾ 16 ਸਾਲ ਦੇ ਸਿਆਸੀ ਸਫਰ ਤੋਂ ਬਾਅਦ ਅੱਜ ਮੰਤਰੀ ਬਨਣ ਜਾ ਰਹੇ ਨੇ।