PUNJAB 2019

Valtoha ਦੇ ਗਠਜੋੜ ਖਤਮ ਵਾਲੇ ਬਿਆਨ 'ਤੇ BJP ਦਾ ਪਲਟਵਾਰ !Punjabkesari TV

22 views one year ago


ਪੰਜਾਬ ਬੀਜੇਪੀ ਪ੍ਰਧਾਨ ਸ਼ਵੇਤ ਮਲਿਕ ਨੇ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਦੇ ਉਸ ਬਿਆਨ 'ਤੇ ਤਿੱਖਾ ਪਲਟਵਾਰ ਕੀਤਾ ਹੈ ਜਿਸ 'ਚ ਵਲਟੋਹਾ ਨੇ ਬੀਜੇਪੀ ਨਾਲ ਗਠਬੰਧਨ ਖਤਮ ਕਰਨ ਦੀ ਧਮਕੀ ਦਿੱਤੀ ਸੀ। ਅੰਮ੍ਰਿਤਸਰ ਪਹੁੰਚੇ ਸ਼ਵੇਤ ਮਲਿਕ ਮੁਤਾਬਕ ਵਲਟੋਹਾ ਦੇ ਬਿਆਨਾਂ ਦੀ ਕੋਈ ਅਹਿਮੀਅਤ ਨਹੀਂ ਹੈ।