ਦੇਸ਼

ਗੁਰੂ ਨਾਨਕ ਦੇਵ 'ਵਰਸਿਟੀ ਨੂੰ ਐਲਾਨਿਆਂ ਸੂਬੇ ਦੀ ਨੰਬਰ ਇਕ ਯੂਨੀਵਰਸਿਟੀPunjabkesari TV

6 years ago

ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੇ ਐੱਮ.ਐੱਚ.ਆਰ.ਡੀ. ਵਿਭਾਗ ਨੇ ਪੰਜਾਬ ਦੀ ਨੰਬਰ ਇਕ ਯੂਨੀਵਰਸਿਟੀ ਐਲਾਨਿਆਂ ਐ। ਸਰਕਾਰ ਨੇ ਇਸ ਯੂਨੀਵਰਸਿਟੀ ਨੂੰ ਏ ਕੈਟਾਗਿਰੀ 'ਚ ਰੱਖਿਆ ਐ, ਜਿਸ 'ਤੇ ਹੁਣ ਯੂਨੀਵਰਸਿਟੀ ਆਪਣੇ ਫ਼ੈਸਲੇ ਖੁਦ ਲੈ ਸਕਦੀ ਐ, ਜੀ.ਐੱਨ.ਡੀ. ਯੂਨੀਵਰਸਿਟੀ ਦੇ ਵਾਇਸ ਚਾਂਸਲਰ ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਸਨਮਾਨ ਨਾਲ ਹੁਣ ਉਹ 21 ਕੋਰਸ ਸ਼ੁਰੂ ਕਰਨ ਜਾ ਰਹੇ ਨੇ ਜਿਨਾਂ ਨਾਲ ਬੱਚਿਆਂ ਰੁਜ਼ਗਾਰ ਮਿਲੇਗਾ।

NEXT VIDEOS

Column 'media_url' does not belong to table Table1.