Punjab

ਵਿਆਹ ਜਾ ਰਹੇ ਦੋ ਸਗੇ ਭਰਾਵਾਂ ਦੀ ਭੇਦਭਰੀ ਹਾਲਤ 'ਚ ਮੌਤ!Punjabkesari TV

5 years ago

ਜਲੰਧਰ ਦੇ ਬਸਤੀ ਬਾਵਾ ਖੇਲ ਅਧੀਨ ਪੈਂਦੇ ਰਤਨ ਨਗਰ 'ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਦੋ ਸਗੇ ਭਰਾਵਾਂ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ.......ਮ੍ਰਿਤਕਾਂ ਦੀ ਪਛਾਣ ਸੌਰਵ ਤੇ ਨਿਤਿਨ ਦੇ ਰੂਪ 'ਚ ਹੋਈ ਹੈ...... ਦੋਵੇਂ ਭਰਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਿਆਹ 'ਚ ਸ਼ਾਮਲ ਹੋਣ ਜਾ ਰਹੇ ਸਨ ਕਿ ਰਸਤੇ ਵਿਚ ਦੋਹਾਂ ਦੀ ਮੌਤ ਹੋ ਗਈ..... 

NEXT VIDEOS