ਦੇਸ਼

ਵਿਕਾਸ ਲਈ 700 ਦਰੱਖਤਾਂ 'ਤੇ ਫਿਰਿਆ ਆਰਾPunjabkesari TV

6 years ago


ਵਿਅਕਤੀ ਆਪਣੀ ਜ਼ਿੰਦਗੀ ਨੂੰ ਆਰਾਮਦਾਇਕ ਬਣਾਉਣ ਲਈ ਕੁਦਰਤੀ ਸ੍ਰੋਤਾਂ ਦਾ ਲਗਾਤਾਰ ਵਿਨਾਸ਼ ਕਰਦਾ ਜਾ ਰਿਹਾ ਐ, ਸਰਕਾਰਾਂ ਵੱਲੋਂ ਚੌੜੀਆਂ ਸੜਕਾਂ ਤੇ ਹੋਰ ਕਈ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਦਰੱਖਤਾਂ ਕੱਟੇ ਜਾ ਰਹੇ ਨੇ। ਮਾਮਲਾ  ਫਰੀਦਕੋਟ ਦੇ ਕੋਟਕਪੁਰਾ ਹਲਕੇ ਤੋਂ ਐਂ, ਜਿਥੇ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਲਈ 700 ਦਰੱਖਤਾਂ 'ਤੇ ਆਰਾ ਫੇਰਿਆ ਗਿਆ, ਜਿਸ ਦਾ ਇਲਾਕਾ ਵਾਸੀ ਸਖ਼ਤ ਵਿਰੋਧ ਕਰ ਰਹੇ ਨੇ।

NEXT VIDEOS

Column 'media_url' does not belong to table Table1.