Punjab

ਪੰਜਾਬ ਦਾ ਇਕ ਅਜਿਹਾ ਚੌਕ ਜਿੱਥੇ ਰੋਜ਼ਾਨਾ 3 ਹਜ਼ਾਰ ਵਾਹਨ ਕਰਦੇ ਨੇ ਰੈੱਡ ਲਾਈਟ ਜੰਪPunjabkesari TV

6 years ago

ਇਹ ਹੈ ਲੁਧਿਆਣਾ ਦਾ ਭਾਰਤ ਨਗਰ ਚੌਕ 
ਟਰੈਫਿਕ ਪੁਲਸ ਦੇ ਹੁੰਦੇ ਹੋਏ ਰੈੱਡ ਲਾਈਟ 'ਤੇ ਗੱਡੀਆਂ ਭਜਾ ਲੈਂਦੇ ਨੇ ਲੋਕ
ਟਰੈਫਿਕ ਪੁਲਸ ਨੇ ਸ਼ੁਰੂ ਕੀਤੀ ਮੁਹਿੰਮ
ਇੱਥੇ ਬਣ ਚੁੱਕਾ ਹੈ ਇਕ-ਡੇਢ ਘੰਟੇ 'ਚ 100 ਤੋਂ ਵਧੇਰੇ ਚਲਾਨ ਕੱਟਣ ਦਾ ਰਿਕਾਰਡ