ਦੇਸ਼

WWE ਦੇ ਰਿੰਗ 'ਚ ਦਹਾੜੇਗੀ ਖਲੀ ਦੀ ਸ਼ਾਗਿਰਦ ਕਵਿਤਾPunjabkesari TV

6 years ago

ਸੂਟ ਪਹਿਨ ਕੇ ਰੈਸਲਿੰਗ ਰਿੰਗ 'ਚ ਦੁਸ਼ਮਣਾਂ ਦੇ ਛੱਕੇ ਛੁਡਾਉਣ ਵਾਲੀ ਦਲੀਪ ਸਿੰਘ ਖਲੀ ਦੀ ਸ਼ਾਗਿਰਦ ਕਵਿਤਾ ਦੇਵੀ ਹੁਣ ਡਬਲਿਊ. ਡਬਲਿਊ. ਈ. ਦੇ ਰਿੰਗ 'ਚ ਦਹਾੜੇਗੀ ....  ਕਵਿਤਾ ਅੱਜ ਅਮਰੀਕਾ ਦੇ ਫਲੋਰੀਡਾ ਲਈ ਰਵਾਨਾ ਹੋ ਗਈ.... ਇਸ ਤੋਂ ਪਹਿਲਾਂ ਉਸ ਨੇ ਖਲੀ ਦੀ ਅਕੈਡਮੀ ਦੇ ਰਿੰਗ 'ਚ ਖੜ੍ਹੀ ਹੋ ਕੇ ਲੋਕਾਂ ਦਾ ਧੰਨਵਾਦ ਕੀਤਾ....

NEXT VIDEOS

Column 'media_url' does not belong to table Table1.