PUNJAB 2020

Driver ਦੀ ਲੱਗੀ ਅੱਖ ਨੇ 13 ਲੋਕ ਪਹੁੰਚਾਏ HospitalPunjabkesari TV

2 years ago

ਘਰੋਂ ਨਿਕਲੇ ਸੀ ਮਾਤਾ ਦੇ ਦਰਸ਼ਨ ਕਰਨ ਪਰ ਕੀ ਪਤਾ ਸੀ ਰਾਸਤੇ 'ਚ ਅਜਿਹਾ ਭਾਣਾ ਵਰਤ ਜਾਣਾ। ਖਾਈ 'ਚ ਡਿੱਗੀ ਕਾਰ ਉਨਾਂ ਸ਼ਰਧਾਲੂਆਂ ਦੀ ਹੈ ਜੋ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸੀ ਪਰ ਡਰਾਇਵਰ ਦੀ ਲਾਪਰਵਾਹੀ ਨਾਲ ਹਾਦਸਾ ਵਾਪਰ ਗਿਆ...ਦਰਅਸਲ ਇਹ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਨੂੰ ਜਾ ਰਹੇ ਸੀ ਕਿ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਕੋਲ ਡਰਾਇਵਰ ਦੀ ਅੱਖ ਲੱਗਣ ਨਾਲ ਗੱਡੀ ਖਾਈ 'ਚ ਉਤਰ ਗਈ..ਜਿਸ ਨਾਲ 13 ਲੋਕ ਜ਼ਖਮੀ ਹੋ ਗਏ।