ਵਿਦੇਸ਼

Tanmanjeet Singh Dhesi ਨੂੰ Sikh of the year awardPunjabkesari TV

6 years ago


ਯੂ. ਕੇ. ਦੇ ਸਲੋਹ 'ਚੋਂ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੂੰ ਸਿੱਖ ਆਫ ਦਿ ਈਅਰ ਐਵਾਰਡ-2018 ਨਾਲ ਨਿਵਾਜ਼ਿਆ ਗਿਆ .....ਇਹ ਐਵਾਰਡ ਅੰਤਰਰਾਸ਼ਟਰੀ ਸਿੱਖ ਫੋਰਮ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਹੈ..... ਯੂਕੇ ਦੇ ਸੰਸਦ ਭਵਨ 'ਚ ਕਰਵਾਏ ਗਏ ਇਕ ਵਿਸਾਖੀ ਸਮਾਗਮ ਦੌਰਾਨ ਢੇਸੀ ਨੂੰ ਇਹ ਐਵਾਰਡ ਦਿੱਤਾ ਗਿਆ......

NEXT VIDEOS