Punjab

ਫਿਲਮ 'ਨਾਨਕ ਸ਼ਾਹ ਫਕੀਰ' ਨੂੰ ਲੈ ਕੇ ਦਾਦੂਵਾਲ ਦੇ ਤਿੱਖੇ ਸੁਰPunjabkesari TV

6 years ago

ਫਿਲਮ 'ਨਾਨਕ ਸ਼ਾਹ ਫਕੀਰ' ਨੂੰ ਲੈ ਕੇ ਮੁਥਵਾਜ਼ੀ ਜਥੇਦਾਰਾਂ ਨੇ ਸਖਤ ਰੁਖ਼ ਅਖਤਿਆਰ ਕਰਦਿਆਂ ਸਰਕਾਰ ਨੂੰ ਤਿੱਖੇ ਸੁਰਾਂ 'ਚ ਚਿਤਾਵਨੀ ਦਿੱਤੀ ਐ...ਫਿਲਮ ਨੂੰ ਸਿੱਖ ਪੰਥ ਵਿਰੋਧੀ ਕਰਾਰ ਦਿੰਦੇ ਹੋਏ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਕੋਨੇ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ...ਤੇ ਜੇ ਜੇਕਰ ਅਜਿਹਾ ਹੁੰਦਾ ਐ ਤਾਂ ਸਮੁੱਚਾ ਸਿੱਖ ਪੰਥ ਸੜਕਾਂ 'ਤੇ ਉਤਰ ਆਵੇਗਾ...