Punjab

ਪੁੱਤਰ ਦੇ ਦੁੱਖ 'ਚ ਪਾਗਲ ਹੋਈ ਮਾਂ 8 ਸਾਲਾਂ ਤੋਂ ਹਨੇਰੇ ਕਮਰੇ 'ਚ ਕੈਦ, ਮੰਜ਼ਰ ਦੇਖ ਝੰਜੋੜੇ ਗਏ ਦਿਲPunjabkesari TV

5 years ago

ਇਕ ਗਰੀਬੀ, ਦੂਜਾ ਦੁੱਖ ਤੇ ਤੀਜਾ ਧੀ ਦੀ ਇਹ ਹਾਲਤ.....ਇਹ ਮੰਜ਼ਰ  ਸੁਲਤਾਨਪੁਰ ਲੋਧੀ 'ਚ ਭੀੜੀ ਗਲੀ ਦੇ ਅੰਤ 'ਚ ਵਸੇ ਕੱਚੇ ਘਰ ਦੇ ਉਸ ਹਨੇਰੇ ਕਮਰੇ ਦਾ ਹੈ..... ਜਿੱਥੇ ਬੀਤੇ 8 ਸਾਲਾਂ ਤੋਂ ਇਕ ਜ਼ਿੰਦਗੀ ਕੈਦ ਸੀ.......ਇਸ ਕਮਰੇ 'ਚ ਰਮਨ ਨੂੰ ਕਿਸੇ ਨੇ ਡੱਕਿਆ ਨਹੀਂ ਸਗੋਂ ਇਹ ਕੈਦ ਉਸ ਨੇ ਖੁਦ ਬਣਾਈ ਸੀ.....ਗੁਆਂਢੀਆਂ ਵੱਲੋਂ ਪਹਿਲ ਕੀਤੇ ਜਾਣ 'ਤੇ ਜਦੋਂ ਸਮਾਜਿਕ ਸੰਸਥਾ ਰਮਨ ਨੂੰ ਇਸ ਕੈਦ 'ਚੋਂ ਰਿਹਾਅ ਕਰਵਾਉਣ ਲਈ ਪੁੱਜੀ ਤਾਂ ਜੋ ਮੰਜ਼ਰ ਉਨ੍ਹਾਂ ਦੇਖਿਆ... ਉਸ ਨੇ ਸਭ ਨੂੰ ਝੰਜੋੜ ਦਿੱਤਾ.... ਮਾਨਸਿਕ ਸੰਤੁਲਨ ਗੁਆ ਚੁੱਕੀ ਰਮਨ ਬਾਕੀ ਇਨਸਾਨਾਂ ਦੇ ਕੋਲ ਜਾਣਾ ਪਸੰਦ ਨਹੀਂ ਕਰ ਰਹੀ ਸੀ....ਇਕ ਜਗ੍ਹਾ ਪਈ ਰਹਿਣ ਕਾਰਨ ਉਸ ਦੇ ਪਿੱਠ 'ਤੇ ਜ਼ਖਮ ਹੋ ਚੁੱਕੇ ਸਨ....ਪਰ ਉਹ ਫਿਰ ਵੀ ਇਸ ਕੈਦ ਨੂੰ ਤਿਆਗਣ ਨੂੰ ਤਿਆਰ ਨਹੀਂ ਸੀ...

NEXT VIDEOS