Punjab

ਸੁਖਪਾਲ ਖਹਿਰਾ ਨੇ ਡੀ.ਜੀ.ਪੀ. ਵਿਵਾਦ 'ਤੇ ਕੀਤੀ ਸੀ.ਬੀ.ਆਈ. ਜਾਂਚ ਦੀ ਮੰਗPunjabkesari TV

6 years ago

- ਹਾਈਕੋਰਟ ਤੋਂ ਕੀਤੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ 
- ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਨੇ ਹਾਈਕੋਰਟ ਨੂੰ ਲਿਖੀ ਸੀ ਚਿੱਠੀ 

- ਇੰਦਰਪ੍ਰੀਤ ਚੱਢਾ ਸੁਸਾਇਡ ਕੇਸ 'ਚ ਫਸਾਉਣ ਦੇ ਲਗਾਏ ਸੀ ਦੋਸ਼ 

- DGP ਸੁਰੇਸ਼ ਅਰੋੜਾ ਤੇ DGP ਇੰਟੈਲੀਜੈਂਸ ਦਿਨਕਰ ਗੁਪਤਾ 'ਤੇ ਲਗਾਏ ਸਨ ਦੋਸ਼ 
- ਚਿੱਠੀ 'ਚ ਨਸ਼ਾ ਤਸਕਰੀ ਤੇ ਬੇਨਾਮੀ ਜਾਇਦਾਦ ਦਾ ਵੀ ਕੀਤਾ ਸੀ ਖੁਲਾਸਾ
- ਡੀ.ਜੀ.ਪੀ. ਪੱਧਰ ਦੇ ਅਧਿਕਾਰੀਆਂ 'ਤੇ ਲੱਗੇ ਇਲਜਾਮ ਗੰਭੀਰ : ਖਹਿਰਾ 
- ਪੁਲਸ ਦੀ ਖਾਨਾਜੰਗੀ ਦੀ ਹੋਣੀ ਚਾਹੀਦੀ ਹੈ ਜਾਂਚ : ਖਹਿਰਾ 

NEXT VIDEOS