Punjab

ਸ਼ੌਕੀਨ ਪੰਜਾਬੀ ਨੇ ਟਰੈਕਟਰ 'ਤੇ ਲਾਈ ਪੂਰੀ ਰੀਝ, ਇਕ-ਇਕ ਚੀਜ਼ ਦੇਖ ਪੈਂਦੀ ਹੈ ਦਿਲਾਂ ਨੂੰ ਧੱਕPunjabkesari TV

6 years ago

 

 

ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ...... ਤੇ ਜੇਕਰ ਸ਼ੌਂਕ ਕਿਸੇ ਸ਼ੌਕੀਨ ਪੰਜਾਬੀ ਦਾ ਪਾਲਿਆ ਹੋਵੇ ਤਾਂ ਲੋਕ ਖੜ੍ਹ-ਖੜ੍ਹ ਕੇ ਤੱਕਣ ਲਈ ਮਜ਼ਬੂਰ ਹੋ ਜਾਂਦੇ ਨੇ..... ਤੇ ਆਪਣੇ ਅਜਿਹੇ ਵੱਖਰੇ ਸ਼ੌਂਕ ਨੂੰ ਪੂਰਾ ਕਰਦੇ ਹੋਏ ਜਲੰਧਰ ਦੇ ਕੈਨੇਡਾ ਤੋਂ ਐੱਨ. ਆਰ. ਆਈ. ਨੇ ਨਿਊਹਾਲੈਂਡ 3630 ਟਰੈਕਟਰ 'ਤੇ ਆਪਣੀ ਪੂਰੀ ਰੀਝ ਲਾ ਕੇ ਉਸ ਨੂੰ ਇਸ ਤਰ੍ਹਾਂ ਮੌਡੀਫਾਈ ਕਰਵਾਇਆ.... ਕਿ ਇਸ ਦੀ ਦਿਖ ਲੋਕਾਂ ਦੇ ਦਿਲਾਂ 'ਚ ਧੱਕ ਪਾਉਂਦੀ ਹੈ....

NEXT VIDEOS