Punjab

ਨਸ਼ੇ ਦੀ ਆਦੀ ਭੈਣ ਨੇ ਲੱਕੜ ਦਾ ਬਾਲਾ ਮਾਰ ਕੇ ਮਾਰਿਆ ਭਰਾPunjabkesari TV

5 years ago



ਜ਼ਮੀਨੀ ਵਿਵਾਦ ਅਤੇ ਪੈਸਿਆਂ ਨੂੰ ਲੈ ਕੇ ਭਰਾਵਾਂ 'ਚ ਵਿਵਾਦ ਅਤੇ ਕਤਲ ਦੇ ਕਈ ਮਾਮਲੇ ਤਾਂ ਤੁਸੀਂ ਸੁਣੇ ਹੀ ਹੋਣਗੇ...ਪਰ ਮੁਕਤਸਰ ਦੇ ਪਿੰਡ ਸਰਾਵਾ ਬੋਦਲਾਂ 'ਚ ਇਕ ਭੈਣ ਵੱਲੋਂ ਆਪਣੇ ਸਕੇ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਐ...ਕਤਲ ਕਰਨ ਦੀ ਵਜ੍ਹਾ ਜ਼ਮੀਨ ਦੇ ਠੇਕੇ ਤੋਂ ਆਉਣ ਵਾਲੇ ਪੈਸਿਆਂ ਨੂੰ ਲੈ ਕੇ ਦੱਸੀ ਜਾ ਰਹੀ ਐ..

NEXT VIDEOS