Punjab

ਪੰਜਾਬ ਭਰ ਦੇ ਮੰਦਿਰਾਂ 'ਚ ਕ੍ਰਿਸ਼ਣ ਜਨਮਾਸ਼ਟਮੀ ਦੀ ਧੂਮPunjabkesari TV

5 years ago

ਕ੍ਰਿਸ਼ਨ ਜਨਮਾਸ਼ਟਮੀ ਦੀ ਧੂਮ ਅੱਜ ਪੂਰੇ ਦੇਸ਼ਭਰ 'ਚ ਗੁੰਝ ਰਹੀ ਐ...ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਵੀ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮਦਿਨ ਦਾ ਜਸ਼ਨ ਜੋਰਾਂ-ਸ਼ੋਰਾਂ ਨਾਲ ਮਨਾਇਆ ਜਾ ਰਿਹਾ ਹੈ।ਤਸਵੀਰਾਂ ਨਾਭਾ,ਰੂਪਨਗਰ,ਦੀਨਾਨਗਰ ਤੇ ਮੁਕਤਸਰ ਸਾਹਿਬ ਦੀਆਂ ਨੇ,ਜਿਥੇ ਭਜਨ ਮੰਡਲੀਆਂ ਵੱਲੋਂ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਖਤਾ।ਜੇਕਰ ਗੱਲ ਕਰੀਏ ਵਿਰਾਸਤੀ ਸ਼ਹਿਰ ਨਾਭਾ ਦੀ ਤਾਂ ਇਸ ਸ਼ਹਿਰ 'ਚ 275 ਸਾਲ ਪੁਰਾਣਾ ਪ੍ਰਾਚੀਨ ਬਾਂਕੇ ਬਿਹਾਰੀ ਦਾ ਮੰਦਿਰ ਸਥਿਤ ਹੈ...ਮੰਨਿਆ ਜਾਂਦਾ ਹੈ ਕਿ ਵਰਿੰਦਾਬਨ ਤੋਂ ਬਾਅਦ ਦੂਸਰਾ ਪ੍ਰਾਚੀਨ ਸ੍ਰੀਕ੍ਰਿਸ਼ਣ ਦਾ ਮੰਦਿਰ ਨਾਭਾ ਵਿਖੇ ਹੈ।
 

NEXT VIDEOS