Punjab

ਵੇਖਦੇ ਹੀ ਵੇਖਦੇ ਢੇਰੀ ਹੋਇਆ Shani MandirPunjabkesari TV

5 years ago

ਫਰੀਦਕੋਟ ਦੇ ਪ੍ਰਾਚੀਨ ਸ਼ਿਵ ਮੰਦਿਰ 'ਚ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਮੰਦਿਰ ਦੇ ਅੰਦਰ ਬਣਿਆ ਸ਼ਨੀ ਮੰਦਿਰ ਅਚਾਨਕ ਢਹਿ ਢੇਰੀ ਹੋ ਗਿਆ...ਦਰਅਸਲ, ਸ਼ਨੀਮੰਦਿਰ ਨੂੰ ਉੱਚਾ ਚੁੱਕਣ ਲਈ ਜੈਕ ਲਗਾਇਆ ਗਿਆ ਸੀ ਪਰ ਅਚਾਨਕ ਮੰਦਿਰ ਦਾ ਗੁੰਬਦ ਡਿੱਗ ਕੇ ਢਹਿ-ਢੇਰੀ ਹੋ ਗਿਆ ....ਇਹ ਸਾਰੀ ਘਟਨਾ ਮੰਦਿਰ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ...  ਜਿਸ ਵੇਲੇ ਇਹ ਸਾਰੀ ਘਟਨਾ ਵਾਪਰੀ ਕਰੀਬ 7 ਮਜ਼ਦੂਰ ਮੰਦਿਰ ਦੇ ਹੇਠਾਂ ਕੰਮ ਕਰ ਰਹੇ ਸਨ, ਜਿਨ੍ਹਾਂ ਨੇ ਭੱਜ ਕੇ ਜਾਨ ਬਚਾਈ ....