Punjab

SGPC ਨੇ ਗੁਰੂ ਘਰਾਂ 'ਚ 'ਨਾਨਕ ਸ਼ਾਹ ਫਕੀਰ' ਫਿਲਮ ਦਿਖਾਉਣ ਦੀ ਆਗਿਆ ਦੇਣ 'ਤੇ ਮੰਗੀ ਮੁਆਫੀPunjabkesari TV

5 years ago

ਫਿਲਮ ਨਾਨਕ ਸ਼ਾਹ ਫਕੀਰ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ......ਇਸ ਦਰਮਿਆਨ ਐੱਸ. ਜੀ. ਪੀ. ਸੀ. ਦੇ ਸਕੱਤਰ ਰੂਪ ਸਿੰਘ ਨੇ ਐੱਸ. ਜੀ. ਪੀ. ਸੀ. ਦੇ ਅਧੀਨ ਗੁਰੂਘਰਾਂ 'ਚ ਫਿਲਮ ਦੇਖਣ ਲਈ ਜਾਰੀ ਕੀਤੇ ਗਏ ਪੱਤਰ ਲਈ ਮੁਆਫੀ ਮੰਗੀ ਹੈ.... ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਪੱਤਰ ਪਹਿਲਾਂ ਹੀ ਵਾਪਸ ਲੈ ਲਿਆ ਸੀ..... ਪਰ ਇਹ ਪੱਤਰ ਜਾਰੀ ਕਰਨਾ ਉਨ੍ਹਾਂ ਦੀ ਭੁੱਲ ਸੀ ਤੇ ਉਸ ਲਈ ਉਹ ਮੁਆਫੀ ਮੰਗਦੇ ਹਨ...