Punjab

PAK 'ਚ missing Amarjit ਦੀ ਭਾਲ ਲਈ Govt ਨੂੰ ਕਰਾਂਗੇ ਅਪੀਲ - Diljit BediPunjabkesari TV

5 years ago

ਪਾਕਿਸਤਾਨ 'ਚ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਰਵਾਨਾ ਹੋਏ ਜਥੇ 'ਚੋਂ ਅਮਰਜੀਤ ਨਾਂ ਦੇ ਨੌਜਵਾਨ ਦੇ ਗਾਇਬ ਹੋਣ ਦਾ ਮਾਮਲਾ ਗਰਮਾ ਚੁੱਕਾ ਐ...  ਅਮਰਜੀਤ ਦੇ ਗਾਇਬ ਹੋਣ 'ਤੇ ਸ਼੍ਰੋਮਣੀ ਕਮੇਟੀ ਦੇ ਬੁਲਾਰਾ ਦਿਲਜੀਤ ਬੇਦੀ ਨੇ ਅਫਸੋਸ ਜਤਾਇਆ ਐ... ਅਮਰਜੀਤ ਦੀ ਭਾਲ ਲਈ ਬੇਦੀ ਨੇ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗਣ ਦੀ ਗੱਲ ਕਹੀ... ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਨੂੰ ਵੀ ਅਮਰਜੀਤ ਦੀ ਭਾਲ ਤੇ ਵਾਪਸੀ ਦੀ ਅਪੀਲ ਕੀਤੀ ਐ...

NEXT VIDEOS