Punjab

Sekhwan ਨੇ ਦਿੱਤਾ ਡਰਾਵਾ, Akali Dal ਨੇ ਕੱਢਿਆ ਪਾਰਟੀ ਚੋਂ ਬਾਹਰPunjabkesari TV

5 years ago

ਅਕਾਲੀ ਦਲ 'ਤੇ ਸਿਆਸੀ ਸੰਕਟ ਦੇ ਬੱਦਲ ਹੋਰ ਕਾਲੇ ਹੁੰਦੇ ਜਾ ਰਹੇ ਨੇ। ਪਾਰਟੀ ਨੂੰ ਸੀਂਚਣ ਵਾਲੀਆਂ ਟਕਸਾਲੀ ਜੜਾਂ ਹੁਣ ਅਕਾਲੀ ਦਲ ਤੋਂ ਹੀ ਵੱਖ ਹੋ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸੇਵਾ ਸਿੰਘ ਸੇਖਵਾਂ ਨੇ ਸੀਨੀਅਰ ਮੀਤ ਪ੍ਰਧਾਨ ਤੇ ਕੋਰ ਕਮੇਟੀ ਦੇ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਿਆਸਤ ਦੇ ਖੁੰਡ ਕਹੇ ਜਾਣ ਵਾਲੇ ਟਕਸਾਲੀ ਅਕਾਲੀਆਂ ਨੇ ਗੁਰਦਾਸਪੁਰ 'ਚ ਮੀਟਿੰਗ ਕੀਤੀ ਜਿਸ 'ਚ ਸੇਖਵਾਂ ਨੇ ਅਸਤੀਫੇ ਦਾ ਐਲਾਨ ਕੀਤਾ।
 

NEXT VIDEOS