Punjab

Students ਦਾ ਪ੍ਰਦਰਸ਼ਨ ਲਿਆਇਆ ਰੰਗ,Vibhag ਨੇ ਤੁਰੰਤ ਭਰੀਆਂ ਆਸਾਮੀਆਂPunjabkesari TV

5 years ago

ਨਾਭਾ ਦੇ ਪਿੰਡ ਛੀਂਟਾਵਾਲਾ ਦਾ ਸੀਨੀਅਰ ਸਕੈਂਡਰੀ ਸਕੂਲ ਦੋ ਦਿਨ ਤੋਂ ਬਾਅਦ ਖੁੱਲ ਗਿਆ ਹੈ...ਦਰਅਸਲ,ਸਕੂਲ 'ਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਨੂੰ ਲੈ ਕੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਧਰਨੇ 'ਤੇ ਬੈਠੇ ਸਨ...ਜਦੋਂ ਇਹ ਖਬਰ ਮੀਡੀਆ ਰਾਹੀਂ ਸਿੱਖਿਆ ਵਿਭਾਗ ਤੱਕ ਪੁੱਜੀ ਤਾਂ ਵਿਭਾਗ ਦੇ ਡਿਪਟੀ ਡੀ.ਈ.ਓ ਨੇ ਟੀਚਰਾਂ ਦੀਆਂ ਨਿਯੁਕਤੀ ਕਰਵਾ ਕੇ ਕਲਾਸਾਂ ਨੂੰ ਸ਼ੁਰੂ ਕਰਵਾ ਦਿੱਤਾ।ਜਿਸਤੋਂ ਬਾਅਦ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ ਹੈ।

NEXT VIDEOS