Punjab

ਦੇਖੋ Govt. school ਦਾ ਹਾਲ, ਰਸੋਈ 'ਚ ਪੜ੍ਹ ਰਿਹਾ ਦੇਸ਼ ਦਾ ਭਵਿੱਖPunjabkesari TV

5 years ago

ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਨੇ ਪਰ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਸਰਕਾਰ ਦੇ ਕੀਤੇ ਦਾਅਦੇ ਝੂਠੇ ਸਾਬਿਤ ਹੋ ਜਾਣਗੇ ਇਹ ਤਸਵੀਰਾਂ ਪਟਿਆਲਾ ਦੇ ਪਿੰਡ ਅਰਾਈ ਮਾਜ਼ਰਾ ਸਕੂਲ ਦੀਆਂ ਨੇ ਜਿੱਥੇ ਨਾ ਤਾਂ ਬੱਚਿਆ ਦੀ ਪੜਾਈ ਦਾ ਹੀ ਕੋਈ ਖਾਸ ਪ੍ਰਬੰਧ ਹੈ 'ਤੇ ਨਾ ਹੀ ਪੀਣ ਵਾਲੇ ਪਾਣੀ ਦਾ, ਸਕੂਲ 'ਚ ਜਗ੍ਹਾਂ ਹੋਣ ਦੇ ਬਾਵਜੂਦ ਬੱਚਿਆ ਦੇ ਖੇਡਣ ਦਾ ਵੀ ਕੋਈ ਪ੍ਰਬੰਧ ਨਹੀਂ ਐ... ਸਕੂਲ ਦੀ ਹਾਲਤ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਐ ਤੇ ਕਮਰਿਆ ਦੀ ਘਾਟ ਹੋਣ ਕਾਰਨ ਇਕ ਹੀ ਕਮਰੇ 'ਚ ਦੋ-ਦੋ ਕਲਾਸਾ ਲਗਾਈਆਂ ਜਾ ਰਹੀ ਨੇ.... ਇੰਨਾ ਹੀ ਨਹੀਂ ਜਗ੍ਹਾ ਦੀ ਘਾਟ ਕਾਰਨ ਕੁਝ ਬੱਚਿਆ ਨੂੰ ਰਸੋਈ 'ਚ ਹੀ ਪੜਾਇਆ ਜਾ ਰਿਹਾ ਹੈ । ਜਦੋਂ ਇਸ ਬਾਰੇ ਸਕੂਲ ਦੇ ਅਧਿਆਪਕ ਨਾਲ ਗੱਲ ਬਾਤ ਕੀਤੀ ਗਈ ਤਾਂ ਉਹਾਂ ਨੇ ਕਿਹਾ ਕਿ ਬੱਚਿਆ ਨੂੰ ਪੜਾਇਆ ਤਾਂ ਠੀਕ ਜਾ ਰਿਹਾ ਹੈ ਪਰ ਉਹਾਂ ਕੋਲ ਜਗ੍ਹਾ ਦੀ ਕਮੀ ਹੈ ਹੈ 

NEXT VIDEOS