Punjab

ਐਸ.ਸੀ. ਭਾਈਚਾਰੇ ਨੇ ਪਾਵਰਕਾਮ ਦੀ ਚੇਅਰਮੈਨਸ਼ਿਪ 'ਤੇ ਠੋਕਿਆ ਦਾਅਵਾPunjabkesari TV

5 years ago

ਪੀ.ਐਸ.ਈ.ਬੀ. ਸ਼ਡਿਊਲ ਕਾਸਟ ਪਾਵਰ ਇੰਜੀਨੀਅਰ ਐਸੋਸੀਏਸ਼ਨ ਪੰਜਾਬ ਤੇ ਐਸਸੀ/ਬੀ.ਸੀ. ਇੰਪਲਾਈਜ਼ ਫੈਡਰੇਸ਼ਨ ਦੇ ਆਗੂਆਂ ਨੇ ਸਾਂਝੇ ਤੌਰ 'ਤੇ ਪ੍ਰੈਸ ਕਾਨਫ੍ਰੰਸ ਕਰ ਪਾਵਰਕਾਮ ਦੀ ਚੇਅਰਮੈਨ 'ਤੇ ਦਾਅਵਾ ਠੋਕਿਆ। ਐਸ.ਸੀ/ਬੀਸੀ ਕਰਮਚਾਰੀਆਂ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਪਿਛਲੇ ੬੦ ਸਾਲਾਂ ਦੌਰਾਨ ਐਸੀ ਕੋਟੇ ਚੋਂ ਕਿਸੇ ਨੂੰ ਵੀ ਚੇਅਰਮੈਨ ਨਹੀਂ ਲਾਇਆ ਗਿਆ। ਐਸੋਸੀਏਸ਼ਨ ਦੇ  ਪ੍ਰਧਾਨ  ਫਕੀਰ ਚੰਦ ਜੱਸਲ ਨੇ ਕਿਹਾ ਕਿ ਸਰਕਾਰ ਉਨ੍ਹਾਂ ਨਾਲ ਧੱਕਾ ਕਰ ਰਹੀ ਐ। 

NEXT VIDEOS