Punjab

ਲੈ ਬੈਠਾ ਅੰਧ ਵਿਸ਼ਵਾਸ, ਪਰਿਵਾਰ ਦੇ ਤਿੰਨ ਜੀਆਂ ਨੂੰ ਤਾਂਤਰਿਕ ਨੇ ਦਿੱਤੀ ਬੇਰਹਿਮ ਮੌਤPunjabkesari TV

6 years ago

ਸਮਰਾਲਾ ਦੇ ਪਿੰਡ ਚਹਿਲਾ 'ਚ ਹੋਲੀ ਦੇ ਦਿਨ ਖੂਨ ਦੀ ਹੋਲੀ ਖੇਡੀ ਗਈ ਸੀ...... ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਕੁਹਾੜੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ..... ਪੁਲਸ ਨੇ ਇਸ ਅੰਨ੍ਹੇ ਕਤਲ ਦੀ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ......ਪੁਲਸ ਦਾ ਕਹਿਣਾ ਹੈ ਕਿ ਇਸ ਪਰਿਵਾਰ ਦੀ ਮੌਤ ਦੀ ਵਜ੍ਹਾ ਉਹ ਅੰਧ ਵਿਸ਼ਵਾਸ ਬਣਿਆ....ਜੋ ਉਨ੍ਹਾਂ ਨੇ ਲੁਧਿਆਣਾ ਦੇ ਤਾਂਤਰਿਕ ਵਿਪਨ ਜੈਨ 'ਤੇ ਕੀਤਾ ਸੀ......

NEXT VIDEOS