Punjab

ਦੇਖੋ ਕੈਪਟਨ ਸਾਬ੍ਹ, ਨਸ਼ੇ ਖਿਲਾਫ ਬੋਲਣਾ ਸਾਬਕਾ ਫੌਜੀ ਨੂੰ ਪਿਆ ਮਹਿੰਗਾPunjabkesari TV

5 years ago

ਖੂਨ ਨਾਲ ਲਥਪਥ ਕਪੜਿਆਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਗਣ ਦੀ ਦੋਹਾਈ ਪਾ ਰਹੇ ਇਹ ਨੇ ਸਾਬਕਾ ਫੌਜੀ ਜਸਵੀਰ ਸਿੰਘ...ਤਰਨਤਾਰਨ ਦੇ ਪਿੰਡ ਨੂਰਦੀ ਦੇ ਜਸਵੀਰ ਸਿੰਘ ਨੂੰ ਨਸ਼ਿਆਂ ਦੇ ਖਿਲਾਫ ਅਵਾਜ ਉਠਾਉਣੀ ਮਹਿੰਗੀ ਪੈ ਗਈ...ਦੋਸ਼ ਐ ਕਿ ਪਿੰਡ 'ਚ ਕੁਝ ਲੋਕ ਨਸ਼ੇ ਵੇਚਦੇ ਸਨ ਜਿਨ੍ਹਾਂ ਖਿਲਾਫ ਇਸ ਸਾਬਕਾ ਫੌਜੀ ਨੇ ਅਵਾਜ਼ ਬੁਲੰਦ ਕੀਤੀ ਤੇ ਉਨ੍ਹਾਂ ਨੂੰ ਨਸ਼ੇ ਵੇਚਣ ਤੋਂ ਰੋਕਿਆ...ਬੱਸ ਇਹੀ ਅਵਾਜ ਬੁਲੰਦ ਕਰਨੀ ਉਸਨੂੰ ਮਹਿੰਗੀ ਪੈ ਗਈ...ਕੁਝ ਲੋਕਾਂ ਨੇ ਉਸ ਹਮਲਾ ਕਰ ਦਿੱਤਾ ਤੇ ਉਸ ਦੀਆਂ ਦੋਵੇਂ ਲੱਤਾਂ ਭੰਨ ਸੁੱਟੀਆਂ...ਸਾਬਕਾ ਫੌਜੀ ਨੇ ਆਪਣੇ 'ਤੇ ਹੋਏ ਹਮਲੇ ਤੋਂ ਬਾਅਦ ਆਪਣੀ ਕਮੀਜ 'ਤੇ 'ਜਾਗੋ ਕੈਪਟਨ' ਲਿਖ ਕੇ ਰੋਸ ਜਾਹਿਰ ਕੀਤਾ...

NEXT VIDEOS