PUNJAB 2019

ਵਿਸਾਖੀ ਮੌਕੇ ਲੱਗਾ ਰਸ ਦਾ ਲੰਗਰ ਬਣਿਆ ਆਕਰਸ਼ਣ ਦਾ ਕੇਂਦਰPunjabkesari TV

19 views one year ago

ਵਿਸਾਖੀ ਮੌਕੇ ਸ੍ਰੀ ਆਨੰਦਪੁਰ ਸਾਹਿਬ 'ਚ ਬੀੜ ਇਲਾਕੇ ਦੀ ਸੰਗਤ ਵਲੋਂ ਵਿਸ਼ੇਸ਼ ਰਸ ਦਾ ਲੰਗਰ ਲਗਾਇਆ ਗਿਆ...ਕਰੀਬ 3-4 ਦਿਨ ਚੱਲਣ ਵਾਲੇ ਇਸ ਰਸ ਦੇ ਲੰਗਰ ਦੌਰਾਨ ਸਾਫ-ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਐ...