Punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਇਲਾਜ਼ ਕਰਵਾਉਣ ਜਾ ਰਹੇ ਹੋ, ਕਿਤੇ ਪੈ ਨਾ ਜਾਏ ਪਛਤਾਉਣਾPunjabkesari TV

5 years ago

ਜੇਕਰ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿਚ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਇਲਾਜ਼ ਲਈ ਜਾ ਰਿਹਾ ਹੈ.... ਤਾਂ ਇਹ ਖਬਰ ਤੁਹਾਡੇ ਕੰਮ ਆ ਸਕਦੀ ਹੈ... ਰੂਪਨਗਰ ਦੀ ਬਲੱਡ ਬੈਂਕ ਖੁਦ ਖੂਨ ਦੀ ਕਮੀ ਨਾਲ ਜੂਝ ਰਹੀ ਹੈ...... ਰੂਪਨਗਰ ਦੀਆਂ ਤਿੰਨ ਬਲੱਡ ਬੈਂਕਾਂ ਰੂਪਨਗਰ, ਸ਼੍ਰੀ ਆਨੰਦਪੁਰ ਸਾਹਿਬ, ਨੰਗਲ ਵਿਚ ਖੂਨ ਦੀ ਭਾਰੀ ਕਮੀ ਕਾਰਨ ਮਰੀਜ਼ਾਂ ਨੂੰ ਖੂਨ ਨਹੀਂ ਮਿਲ ਰਿਹਾ.... ਮੌਕੇ 'ਤੇ ਮਰੀਜ਼ਾਂ ਨੂੰ ਜਵਾਬ ਦਿੱਤਾ ਜਾ ਰਿਹਾ ਹੈ... ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਖਤਰੇ ਵਿਚ ਪੈ ਰਹੀ ਹੈ.... 
 

NEXT VIDEOS