Punjab

ਲਵ ਮੈਰਿਜ 'ਤੇ ਕੋਰਟ ਕੰਪਲੈਕਸ ਦੇ ਬਾਹਰ ਕੁੜੀ ਦਾ ਗੋਲੀਆਂ ਮਾਰ ਕੇ ਕਤਲPunjabkesari TV

5 years ago

ਕਿਸੇ ਨੇ ਸੋਚਿਆ ਨਹੀਂ ਸੀ ਕਿ 7 ਮਹੀਨੇ ਪਹਿਲਾਂ ਕੀਤੀ ਲਵ ਮੈਰਿਜ਼ ਦਾ ਅੰਜਾਮ ਮੌਤ ਹੋਵੇਗਾ.... ਪਰ ਇਕ ਵਾਰ ਫਿਰ ਪਿਆਰ ਨੂੰ ਅੰਜਾਮ ਤੱਕ ਪਹੁੰਚਾਉਣ ਵਾਲੀ ਕੁੜੀ ਦਾ ਖੂਨ ਡੁੱਲਿਆ ਤੇ ਦੋਸ਼ ਲੱਗ ਰਹੇ ਨੇ ਉਸ ਦੇ ਪਿਤਾ 'ਤੇ.....ਨਾਰੀ ਨਿਕੇਤਨ ਕਰਨਾਲ ਤੋਂ ਪੇਸ਼ੀ ਲਈ ਆਈ ਵਿਆਹੁਤਾ 'ਤੇ ਮਿਨੀ ਸੈਕਟਰੀਏਟ ਦੇ ਗੇਟ 'ਤੇ ਕੁਝ ਅਗਿਆਤ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ.... ਘਟਨਾ ਦੌਰਾਨ  ਲੜਕੀ ਨੂੰ ਬਚਾਉਣ ਲਈ ਅੱਗੇ ਏ. ਐੱਸ. ਆਈ. ਨਰਿੰਦਰ ਨੂੰ ਵੀ ਤਿੰਨ ਗੋਲੀਆਂ ਲੱਗੀਆਂ..... ਤੇ ਪੀਜੀਆਈ 'ਚ ਇਲਾਜ਼ ਦੌਰਾਨ ਦੋਹਾਂ ਦੀ ਮੌਤ ਹੋ ਗਈ...
 

NEXT VIDEOS