Punjab

ਦੋ ਹੋਰ Congress MLA ਦਾ ਪਾਰਟੀ ਅਹੁਦਿਆਂ ਤੋਂ ResignPunjabkesari TV

5 years ago

ਪੰਜਾਬ ਮੰਤਰੀ ਮੰਡਲ 'ਚ ਹਿੱਸਾ ਨਾ ਬਣਨ ਤੋਂ ਨਾਰਾਜ਼ ਦੋ ਹੋਰ ਕਾਂਗਰਸੀ ਵਿਧਾਇਕਾਂ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਤੇ ਹਲਕਾ ਬੱਲੂਆਣਾ ਤੋਂ ਵਿਧਾਇਕ ਨੱਥੂ ਰਾਮ ਨੇ ਸੰਗਰੂਰ 'ਚ ਪ੍ਰੈਸ ਕਾਨੰਫਰੰਸ ਕਰਕੇ ਇਸਦੀ ਜਾਣਜਾਰੀ ਦਿੱਤੀ ਹੈ।