Punjab

ਖੁੱਲਣ ਜਾ ਰਿਹਾ ਕਰਤਾਰਪੁਰ ਦਾ ਲਾਂਘਾ !Punjabkesari TV

5 years ago

ਕਰਤਾਰਪੁਰ ਦੇ ਲਾਂਘੇ ਦਾ ਮੁੱਦਾ ਮੁੜ ਤੋਂ ਸਰਗਰਮ ਹੋ ਗਿਆ ਹੈ..ਸੂਤਰਾਂ ਦੇ ਹਵਾਲਿਆਂ ਤੋਂ ਇਹ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ 'ਤੇ ਕੰਮ ਕਰ ਰਿਹਾ ਹੈ..ਉਥੇ ਹੀ ਸਿੱਖ ਸੰਗਤ ਨਾਲ ਨਾਲ ਸਿਆਸਤ ਵੀ ਭੱਬਾਂ ਪਾਰ ਹੋਈ ਨਜ਼ਰ ਆ ਰਹੀ ਹੈ..ਰਵਨੀਤ ਬਿੱਟੂ ਨੇ ਵੀ ਇਸ ਦਾ ਸਿਹਰਾ ਨਵਜੋਤ ਸਿੱਧੂ ਦੇ ਸਿਰ ਬੰਨ੍ਹਿਆ ਹੈ 
 

NEXT VIDEOS