Punjab

5 ਸਾਲਾ ਬੱਚੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ, ਗੈਂਗਰੇਪ ਮਗਰੋਂ ਰੇਲਵੇ ਟਰੈਕ 'ਤੇ ਸੁੱਟਿਆPunjabkesari TV

5 years ago

ਦਸੂਹਾ 'ਚ ਪੰਜ ਸਾਲਾ ਦੀ ਬੱਚੀ ਨਾਲ ਸਾਮੂਹਿਕ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਐ... ਦਰਿੰਦੇ ਬੱਚੀ ਨੂੰ ਰਾਤ ਉਸ ਵੇਲੇ ਚੁੱਕ ਕੇ ਲੈ ਗਏ ਜਦੋਂ ਉਹ ਲਾਈਟ ਬੰਦ ਹੋਣ ਕਰਕੇ ਹੋਰਨਾਂ ਬੱਚਿਆਂ ਨਾਲ ਘਰ ਦੇ ਬਾਹਰ ਸੌਂ ਰਹੀ ਸੀ... ਦਰਿੰਦਿਆਂ ਨੇ ਸਾਰੀ ਰਾਤ ਬੱਚੀ ਨਾਲ ਦਰਿੰਦਗੀ ਕੀਤੀ ਤੇ ਉਸਨੂੰ ਰੇਲਵੇ ਲਾਈਨਾਂ 'ਤੇ ਸੁੱਟ ਕੇ ਚਲੇ ਗਏ... ਬੱਚੀ ਆਪਣੇ ਨਾਨਕੇ ਘਰ ਆਈ ਹੋਈ ਸੀ... 
 

NEXT VIDEOS