Punjab

ਕਲਯੁੱਗੀ ਪਿਓ ਦੀ ਦਰਿੰਦਗੀ ਭਰੀ ਕਰਤੂਤ, ਆਪਣੀ ਧੀ ਨੂੰ ਵੀ ਨਹੀਂ ਬਖਸ਼ਿਆPunjabkesari TV

6 years ago

ਜਿੱਥੇ ਇਕ ਧੀ ਆਪਣੇ ਪਿਓ ਦੇ ਸਾਏ ਹੇਠ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਐ... ਉਥੇ ਹੀ ਇਕ ਪਿਓ ਦਾ ਹੇਵਾਨੀਅਤ ਭਰਿਆ ਚੇਹਰਾ ਸਾਹਮਣੇ ਆਇਆ ਐ... ਮਾਮਲਾ  ਮੋਰਿੰਡਾ da ਦਾ ਐ.. ਜਿੱਥੇ ਪਿਓ ਨੇ ਆਪਣੀ 12 ਸਾਲਾ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਪਿਓ ਧੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਐ...  ਪੀੜਤ ਲੜਕੀ ਦੀ ਮਾਂ ਕਿਸੇ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ ਜਿਸ ਸਮੇਂ ਪਿਓ ਨੇ ਧੀ ਨਾਲ ਇਹ ਦਰਿੰਦਗੀ ਭਰਿਆ ਕੰਮ ਕੀਤਾ.. ਜਦੋਂ ਲੜਕੀ ਦੀ ਮਾਂ ਘਰ ਵਾਪਸ ਆਈ ਤਾਂ ਲੜਕੀ ਨੂੰ ਖੂਨ ਨਾਲ ਲੱਥ ਪੱਥ ਹੋਈ ਵੇਖ ਹੇਰਾਨ ਰਹਿ ਗਈ...