Punjab

ਰੈਸਲਰ ਰੈਬੇਲ ਤੋਂ ਬਦਲਾ ਲੈਣ 'ਤੇ ਉੱਤਰੀ ਰਾਖੀPunjabkesari TV

5 years ago

ਦੇਖਿਆ ਤੁਸੀਂ ਰਾਖੀ ਕੀ ਕਹਿ ਰਹੀ ਹੈ.... ਕਿ ਉਸ ਦੀ ਮੱਤ ਮਾਰੀ ਗਈ ਸੀ... ਵੈਲ ਰਾਖੀ ਕੋਲ ਕਿੰਨਾਂ ਕੁ ਦਿਮਾਗ ਹੈ ਤੇ ਉਸ ਦੇ ਦਿਮਾਗ ਦਾ ਬਲਬ ਕਦੋਂ ਤੇ ਕਿੱਥੇ ਫਿਊਜ਼ ਹੋ ਜਾਂਦਾ ਹੈ.... ਇਸ ਬਾਰੇ ਤਾਂ ਅਸੀਂ ਕੁਝ ਨਹੀਂ ਕਹਾਂਗੇ..... ਪਰ ਰਾਖੀ ਆਪਣਾ ਇਹ ਬਿਆਨ ਰੈਸਲਿੰਗ ਵਿਚ ਰੈਸਲਰ ਰੈਬੇਲ ਤੋਂ ਕੁੱਟ ਖਾਣ ਦੇ ਸੰਬੰਧ ਵਿਚ ਦੇ ਰਹੀ ਹੈ....  
 

NEXT VIDEOS