Punjab

ਜਾਣੋਂ ਰਾਜਨੀਤੀ 'ਚ ਆਉਣ ਬਾਰੇ ਕੀ ਬੋਲੀ ਰਾਧੇ ਮਾਂPunjabkesari TV

6 years ago

ਵਿਵਾਦਾਂ 'ਚ ਘਿਰੀ ਰਾਧੇ ਮਾਂ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਪਹੁੰਚੀ, ਜਿੱਥੇ ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਰਾਜਨੀਤੀ ਤੋਂ ਦੂਰ ਐ ਤੇ ਦੂਰ ਹੀ ਰਹੇਗੀ। ਇਸ ਤੋਂ ਇਲਾਵਾ ਰਾਧੇ ਮਾਂ ਨੇ ਦੱਸਿਆ ਕਿ ਉਹ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਤੇ ਸ੍ਰੀ ਰਾਮ ਨੌਵੀ ਦੀ ਸ਼ੋਭਾ ਯਾਤਰਾ 'ਚ ਵੀ ਸ਼ਮੂਲੀਅਤ ਕਰਨ ਲਈ ਇੱਥੇ ਆਈ ਹੈ।