Quick News

Quick News : ਸਿੱਧੂ ਨੂੰ ਘੇਰਣ ਵਾਲੇ ਅਰੂਆ-ਕੈਪਟਨ 'ਤੇ ਚੁੱਪ ਕਿਉਂ ?Punjabkesari TV

5 years ago

ਪਾਕਿਸਤਾਨ ਦੌਰੇ ਤੋਂ ਵਾਪਸ ਪਰਤੇ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਨੇ। ਸਿੱਧੂ 'ਤੇ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕੇਸ ਬਿਹਾਰ ਦੇ ਮੁਜ਼ੱਫਰਪੁਰ 'ਚ ਦਰਜ ਕਰਵਾਇਆ ਗਿਆ ਹੈ। ਪਾਕਿਸਤਾਨ ਦੇ ਫੌਜ ਮੁਖੀ ਨੂੰ ਜੱਫੀ ਪਾਉਣ ਦੇ ਵਿਰੋਧ 'ਚ ਸਿੱਧੂ 'ਤੇ ਦੇਸ਼ਧਰੋਹ ਦਾ ਮਾਮਲਾ ਦਰਜ ਹੋਇਆ। ਸਿੱਧੂ ਦੀ ਇਸੇ ਹਰਕਤ ਦਾ ਦੇਸ਼ ਭਰ 'ਚ ਵਿਰੋਧ ਵੀ ਹੋ ਰਿਹਾ ਹੈ। 

NEXT VIDEOS

Column 'media_url' does not belong to table Table1.