Quick News

Quick News : ਬੈਂਸ ਨੇ ਖੋਲਿਆ ਵੇਰਕਾ ਮਿਲਕ ਪਲਾਂਟ ਖਿਲਾਫ ਮੋਰਚਾPunjabkesari TV

5 years ago

ਲੁਧਿਆਣਾ ਵੇਰਕਾ ਮਿਲਕ ਪਲਾਂਟ 'ਚ ਸਿਮਰਜੀਤ ਬੈਂਸ ਵੱਲੋਂ ਰੇਡ ਕੀਤੀ ਗਈ ਸੀ...ਜਿਸ ਦੇ ਸਬੰਧ 'ਚ ਬੈਂਸ ਨੇ ਆਡਿਟ ਦੀ ਰਿਪੋਰਟ ਪੇਸ਼ ਕੀਤੀ...ਬੈਂਸ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਵੱਲੋਂ ਕਰੋੜਾਂ ਦੀ ਠੱਗੀ ਕੀਤੀ ਜਾ ਰਹੀ ਹੈ...ਬੈਂਸ ਨੇ ਇਹ ਵੀ ਦੋਸ਼ ਲਗਾਏ ਕਿ ਦੁੱਧ ਦੀ ਫੈਟ ਨੂੰ ਵਧਾ ਕੇ ਪੈਕਟਾਂ 'ਤੇ ਲਿਖਿਆ ਜਾਂਦਾ..ਜਿਸ ਨਾਲ ਇਕ ਪੈਕਟ ਪਿੱਛੇ 4 ਤੋਂ 7 ਰੁਪਏ ਦੀ ਠੱਗੀ ਮਾਰੀ ਜਾਂਦੀ ਹੈ।
 

NEXT VIDEOS

Column 'media_url' does not belong to table Table1.