Punjab

ਫ਼ਰੀਦਕੋਟ ਦੀ ਜੇਲ੍ਹ 'ਚ ਵਿਚਾਰਧੀਨ ਕੈਦੀ ਨੇ ਲਿਆ ਫਾਹਾPunjabkesari TV

6 years ago

ਫਰੀਦਕੋਟ ਦੀ ਆਧੁਨਿਕ ਸਹੂਲਤਾਂ ਵਾਲੀ ਮਾਡਰਨ ਜੇਲ੍ਹ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਐ, ਇਸ ਵਾਰ ਜੇਲ੍ਹ 'ਚ ਕੈਦੀਆਂ ਦੇ ਝਗੜੇ ਹੋਣ ਜਾਂ ਮਹਿਲਾ ਕੈਦੀਆਂ ਤੋਂ ਮੋਬਾਇਲ ਫੜੇ ਜਾਣ ਕਾਰਨ ਨਹੀਂ ਬਲਕਿ ਜੇਲ੍ਹ 'ਚ ਇਕ ਵਿਚਾਰਧੀਨ ਕੈਦੀ ਵੱਲੋਂ ਖੁਦਕੁਸ਼ੀ ਕਰ ਲੈਣ ਕਾਰਨ ਇਹ ਜੇਲ੍ਹ ਸੁਰਖੀਆਂ 'ਚ ਆਈ, ਜਿਥੇ ਜੇਲ੍ਹ 'ਚ ਕੈਦ ਨਸ਼ੇ ਦੇ ਆਦੀ ਇਕ ਕੈਦੀ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।