ਦੇਸ਼

ਪੰਜਾਬ ਪੁਲਸ ਵੱਲੋਂ ਸੋਸ਼ਲ ਮੀਡੀਆ 'ਤੇ 'ਐਨਕਾਊਂਟਰ'!Punjabkesari TV

6 years ago

ਜੀ ਹਾਂ, ਇਹ ਸਭ ਹੋਵੇਗਾ..... ਕਿਉਂਕਿ ਹੁਣ ਪੰਜਾਬ ਪੁਲਸ ਹੋ ਗਈ ਹੈ ਹਾਈਟੈਕ ਤੇ ਕੀਤੀ ਹੈ ਸੋਸ਼ਲ ਮੀਡੀਆ 'ਤੇ ਧਮਾਕੇਦਾਰ ਐਂਟਰੀ..... ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਡੀ. ਜੀ. ਪੀ. ਸੁਰੇਸ਼ ਅਰੋੜਾ ਦੀ ਅਗਵਾਈ 'ਚ ਪੰਜਾਬ ਪੁਲਸ ਦੀ ਆਨਲਾਈਨ ਮੁਹਿੰਮ ਨੂੰ  ਜਾਰੀ ਕਰ ਦਿੱਤਾ......ਇਸ ਮੁਹਿੰਮ ਦੀ ਲਾਂਚਿੰਗ ਦੇ ਨਾਲ ਹੀ ਪੰਜਾਬ ਪੁਲਸ ਹੁਣ ਫੇਸ ਟੂ ਫੇਸ ਹੀ ਨਹੀਂ ਸਗੋਂ ਫੇਸਬੁੱਕ ਟੂ ਫੇਸਬੁੱਕ ਅਤੇ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਾਂ ਰਾਹੀਂ ਗੈਂਗਸਟਰਾਂ ਅਤੇ ਲੋਕ ਵਿਰੋਧੀ ਤੱਤਾਂ 'ਤੇ ਨਜ਼ਰ ਰੱਖੇਗੀ.... ਆਮ ਲੋਕ ਵੀ ਫੇਸਬੁੱਕ ਅਕਾਊਂਟ ' ਪੰਜਾਬ ਪੁਲਸ ਇੰਡੀਆ' , ਟਵਿੱਟਰ 'ਤੇ ਪੰਜਾਬ ਪੁਲਸ ਦੇ ਅਕਾਊਂਟ, ਡੀਜੀਪੀ ਪੰਜਾਬ ਪੁਲਸ ਦੇ ਅਕਾਊਂਟ ਅਤੇ ਯੂਟਿਊਬ 'ਤੇ ਪੰਜਾਬ ਪੁਲਸ ਦੇ ਚੈਨਲ 'ਤੇ ਪੁਲਸ ਨਾਲ ਸੰਪਰਕ ਕਰ ਸਕਦੇ ਹਨ......

NEXT VIDEOS

Column 'media_url' does not belong to table Table1.