Punjab ਮੰਤਰੀ ਮੰਡਲ ਵਿਸਥਾਰ ਦੇ ਖਿਲਾਫ High Court 'ਚ PetitionPunjabkesari TV
5 years ago ਸਰਕਾਰ ਨੂੰ ਥੋੜ੍ਹੀ ਰਾਹਤ ਦਿੱਤੀ ਹੈ...... ਹਾਈਕੋਰਟ ਨੇ ਕਿਹਾ ਕਿ ਇਸ ਮਾਮਲੇ 'ਤੇ ਸੋਮਵਾਰ ਨੂੰ ਤਰਤੀਬਵਾਰ ਸੁਣਵਾਈ ਹੋਵੇਗੀ...... ਇੱਥੇ ਦੱਸ ਦੇਈੇਏ ਕਿ ਇਹ ਜਨਹਿੱਤ ਪਟੀਸ਼ਨ ਵਕੀਲ ਜਗਮੋਹਨ ਭੱਟੀ ਵੱਲੋਂ ਦਾਇਰ ਕੀਤੀ ਗਈ ਹੈ.,.... ਪਟੀਸ਼ਨ ਮੁਤਾਬਕ ਵਿਧਾਇਕਾਂ ਦੇ 15 ਫੀਸਦੀ ਮੰਤਰੀ ਹੀ ਕੈਬਨਿਟ 'ਚ ਹੋ ਸਕਦੇ ਹਨ...... ਪਰ 9 ਨਵੇਂ ਮੰਤਰੀ ਬਣਾਏ ਜਾਣ ਨਾਲ ਇਹ ਗਿਣਤੀ ਤੈਅ ਸੀਮਾ