PUNJAB 2019

Punjab ਨੂੰ Polluted ਦੱਸਣ ਵਾਲਿਆਂ ਨੂੰ Captain ਦਾ ਸਵਾਲPunjabkesari TV

216 views 10 months ago

ਪੰਜਾਬ ਦਾ ਧੂੰਆਂ ਦਿੱਲੀ ਦੀ ਹਵਾ ਨੂੰ ਖਰਾਬ ਕਰ ਰਿਹਾ, ਪੰਜਾਬ 'ਤੇ ਇਹ ਦੋਸ਼ ਲਗਾਉਣ ਵਾਲਿਆ ਨੂੰ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਨੇ ਸਵਾਲ ਕੀਤਾ ਹੈ ਕਿ ਜੇਕਰ ਪੰਜਾਬ ਦਾ ਧੂੰਆਂ ਦਿੱਲੀ ਜਾ ਰਿਹਾ ਹੈ ਤਾਂ ਦਿਲੀ ਤੇ ਪੰਜਾਬ ਵਿਚਕਾਰ ਪੈਂਦੇ ਚੰਡੀਗੜ੍ਹ ਦੀ ਹਵਾ ਨੂੰ ਕਿਉਂ ਨਹੀਂ ਖਰਾਬ ਕਰ ਰਿਹਾ। ਮੁੱਖ ਮੰਤਰੀ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ'ਚ 358 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਵੇਰਕਾ ਮੈਗਾ ਡੇਅਰੀ ਦਾ ਉਦਘਾਟਨ ਕਰਨ ਲਈ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਪਰਾਲੀ ਦੇ ਮੁੱਦੇ 'ਤੇ ਬੋਲਦੇ ਹੋਏ ਕਿਹਾ ਕਿ ਪੰਜਾਬ 'ਚ 70 ਫੀਸਦੀ ਲੋਕਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ