Punjab

GNDU ਦੇ vice chancellor 'ਤੇ ਲੱਗੇ ਫੀਸਾਂ ਵਧਾਉਣ ਦੇ ਦੋਸ਼Punjabkesari TV

6 years ago

ਫੀਸਾਂ 'ਚ ਬੇਹਿਸਾਬ ਵਾਧੇ ਦੇ ਰੋਸ ਵਜੋਂ ਜੀ.ਐੱਨ.ਡੀ.ਯੂ. ਦੇ ਬਾਹਰ ਨਰਾਜ਼ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ... ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਝੰਡੇ ਹੇਠਾਂ ਵੱਡੀ ਗਿਣਤੀ 'ਚ ਵਿਦਿਆਰਥੀਆਂ, ਕਿਸਾਨਾਂ ਤੇ ਮਜ਼ਦੂਰਾਂ ਨੇ ਯੂਨੀਵਰਸਿਟੀ ਖਿਲਾਫ ਨਾਅਰੇਬਾਜ਼ੀ ਕੀਤੀ... ਧਰਨਾਕਾਰੀਆਂ ਦਾ ਰੋਸ ਐ ਕਿ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ ਦੇ ਆਉਣ ਤੋਂ ਬਾਅਦ ਹੀ ਫੀਸਾਂ 'ਚ ਬੇਤਹਾਸ਼ਾ ਵਾਧਾ ਕੀਤਾ ਗਿਆ ਐ.., ਯੂਨੀਵਰਸਿਟੀ ਵੱਲੋਂ ਹੋਸਟਲਾਂ ਦਾ ਖਰਚਾ ਤੇ ਹਰੇਕ ਕੋਰਸ ਦੀ ਫੀਸ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਵਧਾ ਦਿੱਤੀ ਗਈ ਐ, ਜਿਸ ਨਾਲ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਐ... 

NEXT VIDEOS