Punjab

Property Dealer 'ਤੇ ਸ਼ਰੀਰਕ ਸ਼ੋਸ਼ਣ ਦਾ ਇਲਜ਼ਾਮPunjabkesari TV

6 years ago

ਫਰੀਦਕੋਟ ਦੀ ਰਹਿਣ ਵਾਲੀ ਸੁਖਦੀਪ ਕੌਰ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਸੁਖਦੀਪ ਕੌਰ ਦਾ ਕਹਿਣੈ ਕਿ ਮੋਹਾਲੀ ਦਾ ਰਹਿਣ ਵਾਲਾ ਪ੍ਰੋਪਰਟੀ ਡੀਲਰ ਪ੍ਰਿਤਪਾਲ ਸਿੰਘ ਉਸਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਤੇ ਉਸਨੂੰ ਉਸਦੇ ਹੀ ਘਰੋ ਬਾਹਰ ਕੱਢਣ ਦੀਆਂ ਧਮਕੀਆਂ ਦੇ ਰਿਹਾ ਹੈ। ਪੀੜਤਾ ਨੇ ਦਸਿਆ ਕਿ ਪ੍ਰਿਤਪਾਲ ਸਿੰਘ ਉਸਨੂੰ ਵਿਆਹ ਦਾ ਝਾਂਸਾ ਦੇ ਕੇ ਕਈ ਸਾਲਾ ਤਕ ਉਸਦਾ ਸ਼ਰੀਰਕ ਸ਼ੋਸਣ ਵੀ ਕਰਦਾ ਰਿਹਾ। 

NEXT VIDEOS