ਵਿਦੇਸ਼

Prince Harry ਤੇ Meghan ਦਾ ਸ਼ਾਹੀ ਵਿਆਹ, ਖਰਚੇ ਜਾਣਗੇ 787 ਕਰੋੜ ਰੁਪਏPunjabkesari TV

5 years ago

6 ਮਹੀਨੇ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਉਹ ਘੜੀ ਆ ਹੀ ਗਈ, ਜਦੋਂ ਬ੍ਰਿਟਿਸ਼ ਰਾਜਘਰਾਣੇ ਦੇ ਰਾਜਕੁਮਾਰ ਪ੍ਰਿੰਸ ਹੈਰੀ ਅਮਰੀਕੀ ਅਭਿਨੇਤਰੀ ਮੇਗਨ ਮਰਕੇਲ ਨਾਲ ਵਿਆਹ ਦੇ ਬੰਧਨ 'ਚ ਬੱਝ ਰਹੇ ਨੇ... ਕੁਝ ਹੀ ਪਲਾਂ 'ਚ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ... ਦੁਨੀਆ ਭਰ 'ਚ ਇਸ ਵਿਆਹ ਦੇ ਚਰਚੇ ਨੇ ਤੇ ਇਸ ਸ਼ਾਹੀ ਵਿਆਹ 'ਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ... ਮੰਨਿਆ ਜਾ ਰਿਹਾ ਐ ਕਿ ਇਹ ਸ਼ਾਹੀ ਵਿਆਹ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗਾ...ਇਸ ਸ਼ਾਹੀ ਵਿਆਹ ਦਾ ਸਭ ਤੋਂ ਵੱਧ ਕ੍ਰੇਜ ਭਾਰਤੀਆਂ ਨੂੰ ਹੈ... ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਸ਼ਾਹੀ ਵਿਆਹ ਬਾਰੇ ਕੁਝ ਖਾਸ ਗੱਲਾਂ... 

NEXT VIDEOS